باب ناين
×

قناة قدرات على التليجرام: تمارين، اختبارات قدرات سابقة، نماذج واجابات ونتائج فورية فيدوهات هامة واهم الاسئلة المكررة. اضغط هنا للإشتراك

Canada to Ban Polygamous Immigrants

شارك من خلال
ਇੱਕ ਤੋਂ ਵੱਧ ਵਿਆਹ ਕਰਵਾ ਕੇ ਕੈਨੇਡਾ ਵਿੱਚ ਪੱਕੀ ਨਾਗਰਿਕਤਾ ਹਾਸਲ ਕਰਨ ਵਾਲਿਆਂ ਲਈ ਬੁਰੀ ਖਬਰ ਹੈ ਕੈਨੇਡਾ ਵਿੱਚ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਣ ਵਾਲੇ ਵਿਅਕਤੀਆਂ ਨੂੰ ਇਮੀਗ੍ਰੇਸ਼ਨ ਨਹੀਂ ਮਿਲੇਗੀ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਅਲਗਜ਼ੈਂਡਰ ਮੁਤਾਬਕ ਇਕ ਸਮੇਂ ਇੱਕ ਵਿਆਹ ਵਾਲ਼ੇ ਜੋੜਿਆਂ ਨੂੰ ਹੀ ਕਾਨੂੰਨੀ ਮਾਨਤਾ ਮਿਲੇਗੀ ਕੈਨੇਡਾ ਨੇ ਇਹ ਕਦਮ ਇੱਕ ਤੋਂ ਜ਼ਿਆਦਾ ਵਿਆਹ ਕਰਵਾ ਕੇ ਕੈਨੇਡਾ ਦੀ ਪੱਕੀ ਨਾਗਰਿਕਤਾ ਲੈਣ ਵਾਲਿਆਂ ਨੂੰ ਰੋਕਣ ਲਈ ਚੁੱਕਿਆ ਹੈ ਇਸ ਦੇ ਨਾਲ ਹੀ ਕੈਨੇਡਾ ਸਰਕਾਰ ਨੇ ਆਪਣੇ ਬੱਚਿਆਂ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਦੇ ਜਬਰੀ ਵਿਆਹ ਕਰਨ ਤੇ ਕਰਵਾਉਣ ਵਾਲੇ ਮਾਪਿਆਂ ਤੇ ਰਿਸ਼ਤੇਦਾਰਾਂ ਲਈ ਵੀ ਸਖ਼ਤ ਕਾਨੂੰਨ ਬਣਾ ਦਿੱਤਾ ਹੈ ਅਜਿਹਾ ਕਰਨ ਵਾਲਿਆਂ ਲਈ ਵੀ ਕੈਨੇਡਾ ਨੇ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਇਸ ਸਬੰਧੀ ਕੈਨੇਡਾ ਦੇ ਕਾਨੂੰਨ ਮੰਤਰੀ ਅਲਗਜ਼ੈਂਡਰ ਨੇ ਕੈਨੇਡਾ ਦੀ ਸੰਸਦ ਚ ਲੋੜੀਂਦਾ ਬਿੱਲ ਪੇਸ਼ ਕੀਤਾ ਹੈ ਕੈਨੇਡਾ ਨੇ ਔਰਤਾਂ ਦੇ ਸੋਸ਼ਣ ਨੂੰ ਰੋਕਣ ਤੇ ਉਨ੍ਹਾਂ ਦੇ ਹੱਕ ਸੁਰੱਖਿਅਤ ਕਰਨ ਲਈ ਇਹ ਕਦਮ ਚੁੱਕਿਆ ਹੈ